Choose Language: English ਪੰਜਾਬੀ

Glossary

Word Definition
Commentary Provides an open interpretive contextualization of the message contained in the saloks and pauris for our current times.
Etymology Provides different forms of the words and their possible meanings in the respective languages.
Footnotes Provides additional information regarding the tagged text in general or a specific term being discussed.
Grammar Within the “Word-Meaning” section, it lists all the grammatical aspects/functions of a word in the text.
Interpretive Transcreation Provides an interpretive explanation of the original text from the Guru Granth Sahib in modern Panjabi and English.
Introduction Provides an overview of the message contained in the following saloks and the pauri.
Literal Translation Provides the literal translation of the original text from the Guru Granth Sahib in which all words, meanings, and contexts available in the source text have been retained.
Meaning Within the “Word Meaning” section, it lists all possible sets of literal meanings and the implied meaning of a word.
Poetical Dimension Provides poetic aspects of the Bani through the utilization of known standards of poetics. A brief overview of figures of speech, poetic forms, and the elements of stylistics used in a salok/pauri.
Summary Provides a brief summary of the message contained in the preceding saloks and the pauri.

ਸ਼ਬਦਾਂ ਦੀ ਸੂਚੀ

ਪਦ ਪਰਿਭਾਸ਼ਾ
ਸਾਰ ਸਲੋਕਾਂ ਅਤੇ ਪਉੜੀਆਂ ਵਿਚਲੇ ਸੰਦੇਸ਼ ਦਾ ਸੰਖੇਪ ਸਾਰ ਪ੍ਰਦਾਨ ਕਰਦਾ ਹੈ।
ਸ਼ਾਬਦਕ ਅਨੁਵਾਦ ਇਹ ਗੁਰੂ ਗ੍ਰੰਥ ਸਾਹਿਬ ਦੇ ਮੂਲ ਪਾਠ ਦਾ ਸ਼ਾਬਦਕ ਅਨੁਵਾਦ ਪ੍ਰਦਾਨ ਕਰਦਾ ਹੈ, ਜਿਸ ਵਿਚ ਪਾਠ ਦੇ ਸਾਰੇ ਸ਼ਬਦ, ਅਰਥ ਅਤੇ ਪ੍ਰਸੰਗ ਬਰਕਰਾਰ ਰਖੇ ਗਏ ਹਨ।
ਕਾਵਿਕ ਪਖ ਕਾਵਿਕ ਪਖ ਕਾਵਿ ਸ਼ਾਸ਼ਤਰੀ ਨੇਮਾਂ ਦੀ ਵਰਤੋਂ ਦੁਆਰਾ ਬਾਣੀ ਦੇ ਕਾਵਿਕ ਪਖਾਂ ਬਾਰੇ ਚਰਚਾ ਕਰਦਾ ਹੈ। ਇਹ ਸਲੋਕਾਂ ਤੇ ਪਉੜੀਆਂ ਵਿਚ ਵਰਤੇ ਗਏ ਅਲੰਕਾਰਾਂ, ਕਾਵਿ-ਰੂਪਾਂ ਅਤੇ ਸ਼ੈਲੀ-ਵਿਗਿਆਨ ਦੇ ਤੱਤਾਂ ‘ਤੇ ਸੰਖੇਪ ਝਾਤ ਪਵਾਉਂਦਾ ਹੈ।
ਜਾਣ-ਪਛਾਣ ਇਸ ਵਿਚ ਸੰਬੰਧਤ ਸਲੋਕਾਂ ਅਤੇ ਪਉੜੀਆਂ ਬਾਰੇ ਸੰਖੇਪ ਜਾਣਕਾਰੀ ਦਿਤੀ ਗਈ ਹੈ।
ਪਦ ਅਰਥ “ਪਦ ਅਰਥ” ਭਾਗ ਹੇਠ, ਇਹ ਸ਼ਬਦ ਦੇ ਸ਼ਾਬਦਕ ਅਰਥਾਂ ਅਤੇ ਭਾਵ-ਅਰਥਾਂ ਦੇ ਸਾਰੇ ਸੰਭਾਵਤ ਸਮੂਹਾਂ ਦੀ ਸੂਚਨਾ ਦਿੰਦਾ ਹੈ।
ਪੈਰ ਟਿਪਣੀਆਂ ਪੈਰ ਟਿਪਣੀਆਂ ਆਮ ਤੌਰ 'ਤੇ ਸੰਬੰਧਤ ਪਾਠ ਜਾਂ ਖਾਸ ਤੌਰ ‘ਤੇ ਵਿਚਾਰੇ ਜਾ ਰਹੇ ਸ਼ਬਦ ਬਾਰੇ ਵਧੀਕ ਜਾਣਕਾਰੀ ਪ੍ਰਦਾਨ ਕਰਦੀਆਂ ਹਨ।
ਭਾਵਾਰਥਕ-ਸਿਰਜਣਾਤਮਕ ਅਨੁਵਾਦ ਗੁਰੂ ਗ੍ਰੰਥ ਸਾਹਿਬ ਦੇ ਮੂਲ ਪਾਠ ਦਾ ਪੰਜਾਬੀ ਅਤੇ ਅੰਗਰੇਜੀ ਦੇ ਆਧੁਨਿਕ ਰੂਪ ਵਿਚ ਭਾਵਾਰਥਕ-ਸਿਰਜਣਾਤਮਕ ਅਨੁਵਾਦ ਪ੍ਰਦਾਨ ਕਰਦਾ ਹੈ।
ਵਿਉਤਪਤੀ ਇਸ ਅਧੀਨ ਇਕ ਸ਼ਬਦ ਦੇ ਵਖ-ਵਖ ਭਾਸ਼ਾਵਾਂ ਵਿਚ ਮਿਲਦੇ ਰੂਪਾਂ ਅਤੇ ਉਨ੍ਹਾਂ ਦੇ ਸੰਭਾਵਤ ਅਰਥਾਂ ਦੀ ਸੂਚੀ ਦਿਤੀ ਗਈ ਹੈ।
ਵਿਆਕਰਣ “ਪਦ ਅਰਥ” ਭਾਗ ਦੇ ਅੰਤਰਗਤ ਹੀ ਇਹ ਪਾਠ ਦੇ ਵਿਆਕਰਣ ਪਖਾਂ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ।
ਵਿਆਖਿਆ (ਕੁਮੈਂਟਰੀ) ਇਹ ਸਲੋਕਾਂ ਅਤੇ ਪਉੜੀਆਂ ਵਿਚਲੇ ਸੰਦੇਸ਼ ਦਾ ਅਜੋਕੇ ਸਮੇਂ ਲਈ ਖੁਲ੍ਹਾ ਵਿਆਖਿਆਤਮਕ ਪ੍ਰਸੰਗ ਪ੍ਰਦਾਨ ਕਰਦੀ ਹੈ।
Learn more at gurugranthsahib.sikhri.org