Since the inception of the project in October 2018, over 115 individuals have been contacted for work (full time, part time, or contract), review, and consultation. 15 of these are part of the team, another 35 are engaged in varying capacities. The team is as follows:
ਅਕਤੂਬਰ ੨੦੧੮ ਵਿਚ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਬਾਅਦ, ਤਕਰੀਬਨ ੧੧੫ ਵਿਅਕਤੀਆਂ ਨਾਲ ਕਾਰਜ (ਫੁਲ ਟਾਈਮ, ਪਾਰਟ ਟਾਈਮ ਜਾਂ ਕੰਟ੍ਰੈਕਟ), ਸਮੀਖਿਆ ਅਤੇ ਸਲਾਹ ਲਈ ਸੰਪਰਕ ਕੀਤਾ ਗਿਆ। ਇਨ੍ਹਾਂ ਵਿਚੋਂ ੧੫ ਟੀਮ ਦਾ ਹਿੱਸਾ ਹਨ ਅਤੇ ਹੋਰ ੩੫ ਵਖੋ-ਵਖ ਸਮਰਥਾ ਵਿਚ ਜੁੜੇ ਹੋਏ ਹਨ। ਟੀਮ ਇਸ ਪ੍ਰਕਾਰ ਹੈ: